Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਇਹ, ਇਸ ਤਰ੍ਹਾਂ, ਇਹ ਹੀ, ਇਸ ਗੱਲ ਦਾ। ਉਦਾਹਰਣ: ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ॥ {ਸਿਰੀ ੪, ਵਾਰ ੪ਸ, ੩, ੨:੧ (84)}। ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ॥ {ਗੂਜ ੩, ਵਾਰ ੨ਸ, ੩, ੧:੬ (509)}। ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ {ਸੋਰ ੪, ਵਾਰ ੧੬ਸ, ੩, ੨:੩ (648)}।

SGGS Gurmukhi-English Dictionary
[Desi adj.] This, in this way
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits