Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ayk. 1. ਕੋਈ (ਭਾਵ)। 2. ਇਕ। 3. ਇਕਲੀ। 4. ਇਕ ਪ੍ਰਭੂ। 5. ਇਕੋ। 6. ਇਕਸਾਰ, ਇਕੋ ਜਿਹਾ। 1. any. 2. one. 3. alone. 4. One God, One Supreme Lord. 5. just one, single. 6. consistent, steady, even, balanced, stable. 1. ਉਦਾਹਰਨ: ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤਹੀ ॥ Raga Dhanaasaree 1, Sohlay, 3, 2:1 (P: 13). 2. ਉਦਾਹਰਨ: ਵਾਰਿਆ ਨ ਜਾਵਾ ਏਕ ਵਾਰ ॥ Japujee, Guru ʼnanak Dev, 16:23 (P: 3). 3. ਉਦਾਹਰਨ: ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥ Raga Gaurhee 3, 14, 3:1 (P: 155). 4. ਉਦਾਹਰਨ: ਜੋ ਏਕ ਛਾਡਿ ਅਨ ਕਤਹਿ ਨ ਜਾਹੂ ॥ Raga Gaurhee 5, Baavan Akhree, 4:6 (P: 251). 5. ਉਦਾਹਰਨ: ਮਨ ਕਰਹਲਾ ਵਡਭਾਗੀਆ ਹਰਿ ਏਕ ਨਦਰਿ ਨਿਹਾਲ ॥ Raga Gaurhee 4, Karhalay, 2, 4:1 (P: 235). 6. ਉਦਾਹਰਨ: ਬ੍ਰਹਮ ਗਿਆਨੀ ਕੈ ਧੀਰਜੁ ਏਕ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥ Raga Gaurhee 5, Sukhmanee 8, 1:7 (P: 272).

SGGS Gurmukhi-English Dictionary
[H. adj.] One
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ- ਇੱਕ. "ਏਕ ਦਿਵਸ ਮਨ ਭਈ ਉਮੰਗ". (ਬਸੰ ਰਾਮਾਨੰਦ)। (2) ਅਦੁਤੀ (ਅਦ੍ਵਿਤੀਯ). "ਮਨਿ ਤਨਿ ਜਾਪਿ ਏਕ ਭਗਵੰਤ". (ਸੁਖਮਨੀ)। (3) {ਸੰਗ੍ਯਾ}. ਐਕ੍ਯ. ਏਕਾ. ਇੱਤਿਫਾਕ. ਮੇਲ ਜੋਲ। (4) ਕਰਤਾਰ. ਵਾਹਗੁਰੂ. ਦੇਖੋ, ਏਕੁ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits