Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਉਸ ਥਾਂ। ਪਰਲੋਕ ਵਿਚ। ਉਸ ਬੈਕੁੰਠ ਵਿਚ। ਤੀਰਥਾਂ ਤੇ ਮੰਦਰਾਂ ਵਲ। ਉਥੇ, ਸੰਤ ਜਨਾਂ ਦੇ ਹਿਰਦੇ ਵਿਚ। ਉਦਾਹਰਣ: ਊਹਾਂ ਖੈਰਿ ਸਦਾ ਮੇਰੇ ਭਾਈ॥ {ਗਉ ਰਵਿ, ੨, ੧*:੨ (345)}।

Mahan Kosh Encyclopedia
ਕ੍ਰਿ. ਵਿ- ਵਹਾਂ ਉਸ ਥਾਂ. ਉੱਥੇ। (2) ਭਾਵ ਪਰਲੋਕ (ਅਗਲੀ ਦੁਨੀਆਂ) ਵਿੱਚ. "ਈਹਾਂ ਊਹਾਂ ਸਦਾ ਸੁਹੇਲੇ". (ਗਉ ਮਃ ੫).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits