Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ūbẖ. 1. ਅਸਮਾਨ, ਅਕਾਸ਼। 2. ਉਪਰ (ਵੇਖੋ'ਉਭ')। 3. ਖੜੋਤੇ, ਖੜਾ ਹੈ। 1. heavens. 2. above, high in. 3. standing. 1. ਉਦਾਹਰਨ: ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ. Raga Aaasaa 4, Chhant 9, 5:2 (P: 443). 2. ਉਦਾਹਰਨ: ਕਬਹੂ ਊਭ ਅਕਾਸ ਪਇਆਲ. Raga Gaurhee 5, Sukhmanee 11, 5:8 (P: 277). 3. ਉਦਾਹਰਨ: ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥ Raga Bilaaval 4, Asatpadee 2, 2:2 (P: 834).

SGGS Gurmukhi-English Dictionary
[Var.] From Ubhi
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਉਭ। (2) {ਸੰਗ੍ਯਾ}. ਆਕਾਸ. ਦੇਖੋ, ਉਭ ੫. "ਊਭ ਪਇਆਲ ਸਰਬ ਮਹਿ ਪੂਰਨ". (ਭੈਰ ਮਃ ੫)। (3) ਸੁਰਗ. "ਛੂਟਸ ਨਾਹੀ ਊਭ ਪਇਆਲ". (ਸੁਖਮਨੀ) ਸੁਰਗ ਅਤੇ ਨਰਕ ਤੋਂ ਛੁਟਕਾਰਾ ਨਹੀਂ। (4) ਅਭਿਮਾਨ "ਪਹਿਰਾਵਾ ਦੇਖਹਿ ਊਭ ਜਾਹਿ". (ਬਸੰ ਰਵਿਦਾਸ)। (5) ਹੌਸਲਾ. ਉਤਸਾਹ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits