Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਉੱਠ ਕੇ, ਛੱਡ ਕੇ। ਉਦਾਹਰਣ: ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ॥ {ਮਾਰੂ ਕਬ, ੧, ੧:੨ (1105)}। ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ॥ {ਗਉ ੫, ਬਾਅ ੨੬:੨ (255)}। ਬੁਰੇ ਕਾਮ ਕਉ ਊਠਿ ਖਲੋਇਆ॥ {ਸੂਹੀ ੫, ੮, ੧:੧ (738)}।
|
| Mahan Kosh Encyclopedia |
ਕ੍ਰਿ ਵਿ- ਉਠ (ਉੱਥਾਨ ਹੋ) ਕੇ. "ਬੁਰੇ ਕਾਮ ਕਉ ਊਠਿ ਖਲੋਇਆ" (ਸੂਹੀ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|