Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਉਚਾ, ਬੁਲੰਦ। ਉਚੀਆਂ ਸਿਫਤਾਂ। ਮਨ ਦਾ ਉੱਚਾ ਹੋ ਜਾਣਾ, ਅਹੰਕਾਰ। ਹੇ ਸਭ ਤੋਂ ਉੱਚੇ!। ਉਦਾਹਰਣ: ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ॥ {ਮਾਝ ੫, ੧੦, ੧:੩ (97)}। ਹਰਿ ਜਸੁ ਊਚ ਸਭਨਾ ਤੇ ਊਪਰਿ ਹਰਿ ਹਰਿ ਹਰਿ ਸੇਵਿ ਛਡਾਈ॥ {ਧੰਨਾ ੪, ੮, ੧*:੨ (669)}।

SGGS Gurmukhi-English Dictionary
[Adj.] (from Sk. Uchaa) high, exalted, superior
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਦੇਖੋ, ਉੱਚ. "ਊਚ ਅਥਾਹ ਬੇਅੰਤ". (ਮਾਝ ਮਃ ੫) "ਊਚਉ ਥਾਨੁ ਸੁਹਾਵਣਾ". (ਸ੍ਰੀ ਮਃ ੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits