Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ūʼnḏẖ. ਮੂੰਧਾ, ਉਲਟਾ । face downward. ਉਦਾਹਰਨ: ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥ Raga Maajh 5, 49, 2:3 (P: 108).

Mahan Kosh Encyclopedia

ਵਿ- ਔਂਧਾ. ਮੂਧਾ. ਉਲਟਾ. "ਊਂਧ ਕਵਲ ਜਿਸ ਹੋਇ ਪ੍ਰਗਾਸਾ". (ਮਾਝ ਮਃ ੫)। (2) ਸੰ. ऊधम्- ਊਧਸ. {ਸੰਗ੍ਯਾ}. ਲੇਵਾ. ਥਣਾਂ ਦੇ ਉੱਪਰ ਦੁੱਧ ਦੀ ਥੈਲੀ, ਜੋ ਗਊ ਮਹਿੰ (ਮੱਝ) ਆਦਿਕ ਪਸ਼ੂਆਂ ਦੇ ਹੁੰਦੀ ਹੈ. Udder. "ਊਧ ਭਾਰ ਤੇ ਚਲ੍ਯੋ ਨ ਜਾਈ". (ਗੁਪ੍ਰਸੂ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits