Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਉਲਟਾਈ, ਮਨ ਦੀ ਬਿਰਤੀ ਦੁਨੀਆ ਵਲੋਂ ਪਰਤਾਈ। ਉਲਟਾ ਲੈ, ਪਰਤਾਅ ਲੈ। ਪਰਤਾਈ (ਮਾਇਆ ਦੇ ਮੋਹ ਵਲੋਂ)। ਮੂਧੀ ਹੋਈ ਹੋਈ। ਉਦਾਹਰਣ: ਸਤਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਨਾ ਜਾਇ॥ {ਵਡ ੩, ੧, ੩:੨ (558)}। ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ॥ {ਸੋਰ ੩, ੮, ੧:੧ (602)}।

English Translation
{n.f.} vomit, puke, spew.

.

© SriGranth.org, a Sri Guru Granth Sahib resource, all rights reserved.
See Acknowledgements & Credits