Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Upārjanā. 1. ਕਰਨਾ, ਸੰਚਿਤ ਕਰਨਾ (ਮਹਾਨਕੋਸ਼); ਪ੍ਰਾਪਤ ਹੋਈ ਉਪਜੀ (ਸ਼ਬਦਾਰਥ, ਗੁਰੂ ਗ੍ਰੰਥ ਸਾਹਿਬ)। 2. ਪੈਦਾ ਕੀਤੀ ਹੋਈ, ਸ੍ਰਿਸ਼ਟੀ (ਮਹਾਨਕੋਸ਼), ਪੈਦਾ ਕੀਤੀ ਸ੍ਰਿਸ਼ਟੀ (ਗੁਰੂ ਗ੍ਰੰਥ)। 3. ਰੰਗਨਾ, ਚਿੱਤਰਨਾ, ਸ਼ਿੰਗਾਰਨਾ(ਮਹਾਨਕੋਸ਼), (ਸ਼ਬਦਾਰਥ ਨੇ ਇਥੇ ਵੀ ਅਰਥ 'ਸ੍ਰਿਸ਼ਟੀ' ਹੀ ਕੀਤਾ ਹੈ)। 1. accumulation; created. 2. creation. 3. To paint, to colour, to decorate. 1. ਉਦਾਹਰਨ: ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ Raga Maajh 5, Baaraa Maaha-Maajh, 13:1 (P: 136). 2. ਉਦਾਹਰਨ: ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥ Raga Maaroo 5, Solhaa 8, 1:3 (P: 1079). 3. ਉਦਾਹਰਨ: ਕੋਟਿ ਉਪਾਰਜਨਾ ਤੇਰੈ ਅੰਗ ॥ Raga Bhairo 5, Asatpadee 2, 2:3 (P: 1156).

SGGS Gurmukhi-English Dictionary
[v.] (from Sk. Upārajana) create world, gain, benefit
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਉਪਰਾਗਨ. ਕ੍ਰਿ- ਰੰਗਣਾ. ਚਿਤ੍ਰਨਾ। (2) ਸਿੰਗਾਰਨਾ. "ਕੋਟਿ ਉਪਾਰਜਨਾ ਤੇਰੇ ਅੰਗ". (ਭੈਰ ਅਃ ਮਃ ੫)। (3) ਸੰ. ਉਪਾਜੰਨ. ਜਮਾ ਕਰਨਾ. "ਫਲਗੁਣਿ ਅਨੰਦ ਉਪਾਰਜਨਾ". (ਮਾਝ ਬਾਰਾਮਾਹਾ)। (4) ਉਪਾਰ੍‌ਜਿਤ. ਪੈਦਾ ਕੀਤੀ ਹੋਈ- ਸ੍ਰਿਸ੍ਟੀ. ਮਖ਼ਲੂਕ਼ਾਤ. "ਸਿਮਰੈ ਸਗਲ ਉਪਾਰਜਨਾ". (ਮਾਰੂ ਸੋਲਹੇ ਮਃ ੫) "ਜੇਤ ਕੀਨ ਉਪਾਰਜਨਾ ਪ੍ਰਭੁ ਦਾਨ ਦੇਇ ਦਤਾਰ". (ਮਾਲੀ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits