Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Upḏes(i). 1. ਸਿਖਿਆ ਵਿਚ, ਉਪਦੇਸ ਵਿਚ। 2. ਉਪਦੇਸ/ਸਿਖਿਆ ਸਦਕਾ। 1. in teaching, in sermon. 2. as a result of teachings/instrutions, initiation. 1. ਉਦਾਹਰਨ: ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ ॥ Raga Maajh 3, Asatpadee 23, 4:3 (P: 123). 2. ਉਦਾਹਰਨ: ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ ॥ Raga Kaliaan 4, 3, 1:2 (P: 1320).
|
Mahan Kosh Encyclopedia |
ਉਪਦੇਸ਼ ਕਰਕੇ. ਉਪਦੇਸ਼ ਨਾਲ "ਗੁਰੁਉਪਦੇਸਿ ਕਾਲ ਸਿਉ ਜਰੈ". (ਭੈਰ ਕਬੀਰ) ਕਾਲ ਦਾ ਮੁਕਾਬਲਾ ਕਰਦਾ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|