Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḏẖārī. 1. ਮੁਕਤ ਕਰ ਦਿਤੀ। 2. ਦੂਰ ਕਰਦਾ ਹੈ। 1. liberated, redeemed. 2. repelled, redressed, removed. ਉਦਾਹਰਨਾ: 1. ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥ Raga Kedaaraa 5, 5, 2:2 (P: 1120). 2. ਜਹ ਮੁਸਕਲ ਹੋਵੈ ਅਤਿ ਭਾਰੀ ਹਰਿ ਕੋ ਨਾਮੁ ਖਿਨ ਮਾਹਿ ਉਧਾਰੀ. Raga Gaurhee 5, Sukhmanee 2, 1:5;6 (P: 264).
|
|