Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḏẖāri-ā. 1. ਮੁਕਤ ਕੀਤਾ। 2. ਬਚਾ ਲਿਆ। 1. liberated. 2. saved, rescued. ਉਦਾਹਰਨਾ: 1. ਕਲਿਜੁਗੁ ਉਧਾਰਿਆ ਗੁਰਦੇਵ. Raga Aaasaa 5, Chhant 140, 1:1 (P: 406). 2. ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਿਆ ਸੰਜੋਗੁ. Raga Sorath 5, Asatpadee 2, 3:4 (P: 841).
|
|