Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḏẖār. ਬਚ ਜਾਂਦਾ ਹੈ, ਤਰ ਜਾਂਦਾ ਹੈ। is saved, is emancipated. ਉਦਾਹਰਨ: ਸੁਨਤ ਕਮਾਵਤ ਹੋਤ ਉਧਾਰ ॥ Raga Gaurhee 5, Sukhmanee 24, 3:3 (P: 295).
|
SGGS Gurmukhi-English Dictionary |
[P. v.] (from Udhārnā) to liberate, to discharge, to save
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. loan, debt, credit, adj. on loan, loaned.
|
Mahan Kosh Encyclopedia |
ਸੰ. उद्घार- ਉੱਧਾਰ. ਨਾਮ/n. ਜੋ ਉਠਾਇਆ ਜਾਵੇ. ਵਾਪਿਸ ਕਰਨ ਦੀ ਪ੍ਰਤਿਗ੍ਯਾ ਤੇ ਲਈਹੋਈ ਕੋਈ ਵਸਤੁ. ਕਰਜ. ਰਿਣ. ਉਧਾਰ ਲਈ ਸੰਸਕ੍ਰਿਤ ਵਿੱਚ “ਧਾਰ” ਸ਼ਬਦ ਭੀ ਹੈ। 2. ਮੁਕਤਿ. ਨਜਾਤ ਛੁਟਕਾਰਾ. “ਤਿਸੁ ਗੁਰੁ ਬਲਿਹਾਰੀ, ਜਿਨਿ ਸਭ ਕਾ ਕੀਆ ਉਧਾਰ.” (ਗੂਜ ਮਃ ੫) 3. ਸੁਧਾਰ. ਦੁਰੁਸ੍ਤੀ. ਜਿਵੇਂ- ਜੀਰਣੋਧਾੱਰ। 4. ਪਤਿਤ ਦੀ ਸ਼ੁੱਧੀ. ਜਾਤਿ ਤੋਂ ਡਿਗੇ ਹੋਏ ਨੂੰ ਮੁੜ ਆਪਣੇ ਵਿੱਚ ਲੈਣ ਦੀ ਕ੍ਰਿਯਾ। 5. ਸ਼ੰਕਾ ਦਾ ਸਮਾਧਾਨ. ਮੁਸ਼ਕਿਲ ਗੱਲ ਦਾ ਹੱਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|