Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Uḏi-ān. ਉਜਾੜ, ਬਨ, ਜੰਗਲ। deserted place, forest, jungle. ਉਦਾਹਰਨ: ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ ॥ Raga Gaurhee 5, 160, 2:1 (P: 215).
|
SGGS Gurmukhi-English Dictionary |
[Sk. n.] Garden, forest
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. garden; orchard; forest.
|
Mahan Kosh Encyclopedia |
ਸੰ. उद्यान- ਉਦ੍ਯਾਨ. {ਸੰਗ੍ਯਾ}. ਬਾਗ਼ "ਮਨ ਕੁੰਚਰ ਕਾਇਆ ਉਦਿਆਨੈ". (ਗਉ ਅਃ ਮਃ ੧)। (2) ਰੋਹੀ. ਜੰਗਲ. "ਜਾਤਿ ਨ ਪਤਿ ਨ ਆਦਰੋ ਉਦਿਆਨਿ ਭ੍ਰਮਿੰਨਾ". (ਵਾਰ ਜੈਤ)। (3) ਸਵਾਤ ਨਦੀ ਅਤੇ ਉਸ ਦੇ ਆਸਪਾਸ ਦਾ ਦੇਸ਼। (4) ਸੈਰ ਕਰਨਾ। (5) ਇਰਾਦਾ. ਸੰਕਲਪ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|