Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Uḏās(u). 1. ਉਪਰਾਮ। 2. ਨਿਰਲੇਪ, ਉਪਰਾਮ। 3. ਸੰਨਿਆਸ, ਉਪਰਾਮਤਾ। 4. ਉਦਾਸੀਨਤਾ, ਉਪਰਾਮਤਾ। 5. ਉਪਰਾਮ, ਤਿਆਗੀ। 1. depressed, sad. 2. detached. 3. detachment. 4. sadness, depression. 1. ਉਦਾਹਰਨ: ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥ Raga Bilaaval 5, 1, 4:1 (P: 801). 2. ਉਦਾਹਰਨ: ਗਿਰਹੀ ਮਹਿ ਸਦਾ ਹਰਿਜਨ ਉਦਾਸੀ ਗਿਆਨ ਤਤ ਬੀਚਾਰੀ ॥ Raga Sorath 3, 1, 2:2 (P: 599). 3. ਉਦਾਹਰਨ: ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥ Raga Sireeraag 3, 41, 1:1 (P: 29). 4. ਉਦਾਹਰਨ: ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ ॥ Raga Soohee 5, Chhant 8, 2:3 (P: 782).

Mahan Kosh Encyclopedia

ਦੇਖੋ, ਉਦਾਸ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits