Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Uṯāre. 1. ਪਾਰਲੇ ਪਾਸੇ ਪੁਚਾਣਾ। 2. ਲਾਹੁੰਦਾ ਹੈ। 3. ਦੂਰ ਕਰਦਾ ਹੈ। 4. ਲਾਹ ਦੇਵੇ, ਕਟ ਦੇਵੇ। 1. to ferries across, to takes across. 2. removes. 3. sheds off, rid me off. 4. may cut, may remove. 1. ਉਦਾਹਰਨ: ਅਗਨਿ ਸਾਗਰ ਗੁਰਿ ਪਾਰਿ ਉਤਾਰੇ ॥ Raga Gaurhee 5, 125, 2:2 (P: 191). 2. ਉਦਾਹਰਨ: ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥ Raga Aaasaa 1, Vaar 18ਸ, 1, 1:6 (P: 472). 3. ਉਦਾਹਰਨ: ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸ ਮਿਲੀਐ ਸੰਕ ਉਤਾਰੇ ॥ Raga ʼnat ʼnaraain 4, Asatpadee 2, 3:1 (P: 981). 4. ਉਦਾਹਰਨ: ਤਿਸੁ ਦਸੁ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ Raga Jaitsaree 5, Chhant 1, 1:3 (P: 703).
|
|