Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṯār(i). 1. ਪਾਰਲੇ ਪਾਸੇ ਲੈਜਾ ਕੇ। 2. ਲਾਹ ਕੇ। 1. taking across. 2. take off, remove. ਉਦਾਹਰਨਾ: 1. ਕਬਹੂੰ ਨ ਪਾਰ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥ Raga Aaasaa, Kabir, 26, 2:2 (P: 482). 2. ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ ॥ Raga Soohee 3, Vaar 4, Salok, 3, 1:4 (P: 786).
|
|