Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṯāran. 1. ਪਾਰਲੇ ਪਾਸੇ ਪਹੁੰਚਾਣਾ। 2. ਦੂਰ ਕਰਨ/ਲਾਹੁਣ ਲਈ। 1. to ferry across, to take across. 2. to remove, to eliminate. ਉਦਾਹਰਨਾ: 1. ਹਰਿ ਨਾਮੁ ਬੋਹਿਥੁ ਬਡੌ ਕਲਿ ਮੈ ਭਵ ਸਾਗਰ ਪਾਰਿ ਉਤਾਰਨ ਕਉ. Sava-eeay of Guru Ramdas, Mathura, 2:4 (P: 1404). 2. ਬਾਣੀ ਮੰਤ੍ਰੁ੍ਰ ਮਹਾਪੁਰਖਨ ਕੀ ਮਨਹਿ ਉਤਾਰਨ ਮਾਨ ਕਉ ॥ Raga Saarang 5, 20, 2:1 (P: 1208).
|
|