Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Uṯrī. 1. ਲਹਿ ਗਈ, ਉਤਰ ਗਈ। 2. ਮੁਕ ਗਈ, ਖਤਮ ਹੋ ਗਈ। 3. ਤ੍ਰਿਪਤ ਹੋ ਗਈ। 4. ਘੇਰਾ ਪਾਈ ਬੈਠੀ ਹੈ। 1. washed off, rinsed off. 2. finished, over, came to an end. 3. satiated. 4. camped. 1. ਉਦਾਹਰਨ: ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥ Raga Bihaagarhaa 4, 3, 4:3 (P: 539). 2. ਉਦਾਹਰਨ: ਮਿਟੇ ਵਿਸੂਰੇ ਉਤਰੀ ਚਿੰਤ ॥ Raga Gaurhee 5, 122, 2:2 (P: 190). 3. ਉਦਾਹਰਨ: ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥ Raga Todee 5, 29, 1:2 (P: 717. 4. ਉਦਾਹਰਨ: ਅੰਤਰਿ ਬਿਖਿਆ ਉਤਰੀ ਘੇਰੇ ॥ Raga Aaasaa 5, 8, 3:2 (P: 372).

Mahan Kosh Encyclopedia

ਉਤਰਸੀ. ਉਤਰੇਗੀ. ਲੱਥੂ. "ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ". (ਵਾਰ ਗੂਜ ੨. ਮਃ ੫)। (2) ਉਤਰ ਗਈ. ਲੱਥੀ। (3) ਉਤਰ ਜਾਵੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits