Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Uṯri-ā. 1. ਪੁਜ ਗਿਆ, ਪਾਰ ਹੋ ਗਿਆ। 2. ਖਤਮ ਹੋ ਗਿਆ, ਮੁਕ ਗਿਆ। 3. ਲਹਿ ਗਿਆ, ਉਤਰ ਗਿਆ। 4. ਠਹਿਰਿਆ, ਮੁਕਾਮ ਕੀਤਾ। 1. crossed over, reached. 2. is finished, ended, is over. 3. faded, washed out. 4. stayed. 1. ਉਦਾਹਰਨ: ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥ Raga Sireeraag 5, 76, 3:3 (P: 44). 2. ਉਦਾਹਰਨ: ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥ Raga Sorath 5, 19, 3:1 (P: 614). 3. ਉਦਾਹਰਨ: ਕਾਮ ਕ੍ਰੋਧ ਕਾ ਉਤਰਿਆ ਰੰਗੁ ॥ Raga Bhairo 5, 40, 2:2 (P: 1147). 4. ਉਦਾਹਰਨ: ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥ Raga Soohee 4, 8, 1:2 (P: 733).

.

© SriGranth.org, a Sri Guru Granth Sahib resource, all rights reserved.
See Acknowledgements & Credits