Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Uṯras(i). 1. ਉਤਰਨਾ, ਲਹਿਣਾ, ਲੰਘਣਾ। 2. ਉਤਰ ਜਾਂਦੀ ਹੈ, ਲਹਿ ਜਾਂਦੀ ਹੈ। 1. cross over, swim. 2. washed off. 1. ਉਦਾਹਰਨ: ਰਾਮ ਨਾਮ ਬਿਨੁ ਕੈਸੇ ਉਤਰਸਿ ਪਾਰਿ ॥ Raga Gaurhee 5, 166, 3:2 (P: 199). 2. ਉਦਾਹਰਨ: ਗੁਨ ਗਾਵਤ ਤੇਰੀ ਉਤਰਸਿ ਮੈਲੁ ॥ Raga Gaurhee 5, Sukhmanee 19, 7:1 (P: 289).
|
Mahan Kosh Encyclopedia |
ਉਤਰੇਗਾ. ਪਾਰ ਹੋਊ, ਹੋਵੇਗਾ. "ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ". (ਮਾਰੂ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|