Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Uṯẖā-ī. 1. ਨਿਬੇੜ ਦੇ, ਮੁਕਾ ਦੇ, ਦੂਰ ਕਰ ਦੇ। 2. ਚੁੱਕ ਕੇ, ਉਠਾ ਕੇ। 3. ਉਤਾਂਹ ਚੁਕੀ। 1. erase, finish. 2. carrying, lifting. 3. raised, lifted. 1. ਉਦਾਹਰਨ: ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ ॥ Raga Sorath 5, 3, 4:2 (P: 609). 2. ਉਦਾਹਰਨ: ਜਉ ਲਉ ਪੋਟ ਉਠਾਈ ਚਲਿਅਉ ਤਉ ਡਾਨ ਭਰੇ ॥ Raga Gaurhee 5, 159, 4:1 (P: 214). 3. ਉਦਾਹਰਨ: ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ॥ Raga Bhairo 3, Asatpadee 1, 8:1 (P: 1154).

.

© SriGranth.org, a Sri Guru Granth Sahib resource, all rights reserved.
See Acknowledgements & Credits