Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Uchārā. ਉਚਾਰਣ ਕੀਤਾ। recited, uttered. ਉਦਾਹਰਨ: ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥ Raga Aaasaa, Kabir, 24, 2:1 (P: 482).
|
Mahan Kosh Encyclopedia |
ਸੰ. उच्चारित. ਵਿ- ਕਥਨ ਕੀਤਾ ਹੋਇਆ. ਬਿਆਨ ਕੀਤਾ। (2) {ਸੰਗ੍ਯਾ}. ਗੋਤ੍ਰ ਦਾ ਉੱਚਾਰ. ਵਿਆਹ ਸਮੇਂ ਵੰਸ਼ਾਵਲੀ ਦਾ ਪਾਠ. "ਨਾਭਿਕਮਲ ਮਹਿ ਬੇਦੀ ਰਚਿਲੇ, ਬ੍ਰਹਮਗਿਆਨ ਉਚਾਰਾ". (ਆਸਾ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|