Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



Mahan Kosh Encyclopedia

ਸੰ. उ. {ਸੰਗ੍ਯਾ}. (1) ਬ੍ਰਹਮਾ। (2) ਵਿਸਨੁ। (3) ਸ਼ਿਵ। (4) ਵ੍ਯ- ਅਸਚਰਜ. ਵਿਸਮਯ. ਹੈਰਾਨੀ। (5) ਸੰਬੋਧਨ। (6) ਭੀ. ਪੁਨਹ। (7) ਪੁਰਾਣੀ, ਪੰਜਾਬੀ ਵਿੱਚ- ਉ- ਹੋੜੇ ਕਨੌੜੇ, ਮ- ਯ- ਵ ਅਤੇ ਵਾਉ __ ਦੀ ਥਾਂ ਭੀ ਵਰਤਿਆ ਜਾਂਦਾ ਹੈ, ਜੈਸੇ ਕਰੋ ਦੀ ਥਾਂ ਕਰਉ, ਜਪੋ- ਜਪਉ, ਔਰ- ਅਉਰ, ਹੌਮੈ- ਹਉਮੈ, ਜੌ- ਜਉ, ਕਮਲ- ਕਉਲ, ਭ੍ਰਮਰ- ਭਉਰ, ਆਯੁਸਾ- ਆਉਖਾ, ਅਵਗੁਣ- ਅਉਗਣ, ਦੇਵ- ਦੇਉ, ਵਕਰ- ਉਕਰ, ਅਤੇ ਵੁਜ਼ੂ ਦੀ ਥਾਂ ਉਜੂ ਆਦਿ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits