Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Īsar. ਸ਼ਿਵ। diety Shiv. ਉਦਾਹਰਨ: ਆਖਹਿ ਈਸਰ ਆਖਹਿ ਸਿਧ ॥ Japujee, Guru ʼnanak Dev, 26:15 (P: 6).

SGGS Gurmukhi-English Dictionary
[1. n.] 1. (from Sk. Îsha) Ishvara, God. 2. Shiva
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਈਸ਼ਵਰ.

Mahan Kosh Encyclopedia

ਸੰ. ਈਸ਼੍ਵਰ. {ਸੰਗ੍ਯਾ}. ਐਸ਼੍ਵਰਯ ਵਾਲਾ. ਕਰਤਾਰ. ਜਗਤਨਾਥ। (2) ਸ਼ਿਵ. "ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ". (ਵਾਰ ਗੂਜ ੧. ਮਃ ੩)। (3) ਇੱਕ ਖਾਸਯੋਗੀ, ਜੋ ਗੋਰ੍‌ਖਨਾਥ ਦੇ ਮਤ ਦਾ ਪ੍ਰਚਾਰਕ ਸੀ. "ਬੋਲੈ ਈਸਰੁ ਸਤਿ ਸਰੂਪ". (ਵਾਰ ਰਾਮ ੧, ਮਃ ੧)। (4) ਰਾਜਾ. "ਬਰਨ ਅਬਰਨ ਰੰਕੁ ਨਹੀ ਈਸਰੁ". (ਬਿਲਾ ਰਵਿਦਾਸ)। (5) ਮਾਲਿਕ. ਸ੍ਵਾਮੀ। (6) ਸ਼ਕਤਿ ਅਤੇ ਵਿਭੂਤਿ ਵਾਲਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits