Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Īs. 1. ਈਸ਼ਵਰ, ਮਾਲਕ। 2. ਬਾਦਸ਼ਾਹ, ਮਾਲਿਕ। 3. ਵਿਸ਼ਨੂੰ। 1. God, Lord. 2. Lord, king. 3. diety Vishnoo.
ਉਦਾਹਰਨਾ:
1. ਜਗਦੀਸ ਈਸ ਗੋੁਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥ Raga Raamkalee 5, Chhant 2, 1:5 (P: 925).
ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਤਮ ਨਿਕ ਕੀਰੇ ॥ Raga Nat-Naraain 4, Asatpadee 5, 8:1 (P: 983).
2. ਮੈਲੇ ਬ੍ਰਹਮੰਡਾਇ ਕੈ ਈਸ ॥ Raga Bhairo, Kabir, 3, 2:1 (P: 1158).
3. ਈਸ ਮਹੇਸ਼ਰੁ ਸੇਵ ਤਿਨ੍ਹ੍ਹੀ ਅੰਤੁ ਨ ਪਾਇਆ ॥ Raga Malaar 1, Vaar 3:5 (P: 1279).

SGGS Gurmukhi-English Dictionary
[n.] (from Sk. Îsha, Îshvara) God
SGGS Gurmukhi-English Data provided by Harjinder Singh Gill, Santa Monica, CA, USA.

English Translation
n.m. Christ Jesus Christ.

Mahan Kosh Encyclopedia

ਸੰ. ਈਸ਼. ਨਾਮ/n. ਸ੍ਵਾਮੀ. ਮਾਲਿਕ। 2. ਕਰਤਾਰ. ਜਗਤਨਾਥ. “ਤਉ ਗੁਣ, ਈਸ! ਬਰਨ ਨਹੀ ਸਾਕਉ.” (ਨਟ ਅ: ਮਃ ੪) 3. ਰਾਜਾ। 4. ਰੁਦ੍ਰ. ਸ਼ਿਵ। 5. ਵਿਸ਼ਨੁ. “ਈਸ ਮਹੇਸਰੁ ਦੇਵ ਤਿਨ੍ਹੀ ਅੰਤੁ ਨ ਪਾਇਆ.” (ਮਃ ੧ ਵਾਰ ਮਲਾ) 6. ਸੰ. ईश्. ਧਾ. ਅਧਿਕਾਰ ਹੋਣਾ. ਸ਼ਕਤਿ ਦਾ ਹੋਣਾ। 7. ਸੰ. ईष्. ਧਾ. ਮਾਰਨਾ. ਜਾਣਾ. ਦੇਖਣਾ. ਚੁਗਣਾ। 8. ਡਿੰਗ. ਈਸ. ਹਲ ਦੀ ਲੀਕ. ਓਰਾ. ਸਿਆੜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits