Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Iṯ(u). 1. ਇਸ, ਏਸ, ਇਨ੍ਹਾਂ। 2. ਐਸੀ, ਇਹੋ ਜਿਹੀ। 1. this, these. 2. so, like this. 1. ਉਦਾਹਰਨ: ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥ Raga Sireeraag 1, 27, 1:2 (P: 24). ਉਦਾਹਰਨ: ਭਉ ਵਟੀ ਇਤੁ ਤਨਿ ਪਾਈਐ ॥ Raga Sireeraag 5, 33, 1:2 (P: 25). ਉਦਾਹਰਨ: ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ Raga Goojree 5, 2, 1:1 (P: 495). 2. ਉਦਾਹਰਨ: ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥ Raga Goojree 5, Vaar 10ਸ, 3, 2:4 (P: 512).
|
Mahan Kosh Encyclopedia |
ਸਰਵ- ਇਹੁ. ਏਹ. ਯਹ. "ਇਤੁ ਕਮਾਣੈ ਸਦਾ ਦੁਖ ਪਾਵੈ". (ਵਾਰ ਗੂਜ ੧, ਮਃ ੩)। (2) ਇਸ. "ਇਤੁ ਮਾਰਗਿ ਚਲੇ ਭਾਈਅੜੇ". (ਸੂਹੀ ਮਃ ੫. ਗੁਣਵੰਤੀ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|