Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Iṯī. 1. ਐਨੀ ਕੁ, ਥੋੜ੍ਹੀ ਜਿਹੀ। 2. ਬਹੁਤ ਸਾਰੀ, ਐਨੇ ਵਡੇ/ਬਹੁਤ ਸਾਰੇ। 1. even this. 2. intense; so many. 1. ਉਦਾਹਰਨ: ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥ Raga Maaroo 5, Vaar 3, Salok, 5, 3:2 (P: 1095). 2. ਉਦਾਹਰਨ: ਆਸਾ ਇਤੀ ਆਸ ਕਿ ਆਸ ਪੁਰਾਈਐ ॥ Funhe, Guru Arjan Dev, 5;1 (P: 1362). ਉਦਾਹਰਨ: ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥ Salok, Farid, 76:2 (P: 1381).

Mahan Kosh Encyclopedia

{ਸੰਗ੍ਯਾ}. ਇਤਿ. ਸਮਾਪਤੀ. ਹੱਦ. ਅਵਧਿ. "ਸਾਧੁਨ ਹੇਤ ਇਤੀ ਜਿਨ ਕਰੀ". (ਵਿਚਿਤ੍ਰ)। (2) ਵਿ- ਇਸ ਕ਼ਦਰ. ਇਤਨਾ. "ਸਹਾਂ ਨ ਇਤੀ ਦੁਖ". (ਸ. ਫਰੀਦ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits