Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ikāṯī. 1. ਇਕਲਾ ਰਹਿਣ ਵਾਲਾ, ਨਵੇਕਲਾ। 2. ਅਨਿਨ (ਸੰ.) ਉਹ ਭਗਤ ਜੋ ਪ੍ਰੇਮ ਨੂੰ ਹਿਰਦੇ ਵਿਚ ਗੁਪਤ ਰਖਦਾ ਹੈ। 1. alone, detached, aloof, isolated, solitary rucluse. 2. devoted, unique, blind saint.
ਉਦਾਹਰਨਾ:
1. ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ ॥ Raga Bihaagarhaa 4, Vaar 21:3 (P: 556).
2. ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ ॥ Raga Maajh 5, 13, 3:3 (P: 98).

SGGS Gurmukhi-English Dictionary
[var.] From Ikamtī
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਇਕਾਂਤੀ) ਸੰ. एकान्तिन्- ਏਕਾਂਤੀ. ਵਿ. ਉਹ ਅਨਨ੍ਯ ਭਗਤ, ਜੋ ਪ੍ਰੇਮ ਨੂੰ ਮਨ ਵਿੱਚ ਗੁਪਤ ਰਖਦਾ ਹੈ, ਅਤੇ ਕਿਸੇ ਪ੍ਰਕਾਰ ਪ੍ਰਗਟ ਨਹੀਂ ਹੋਣ ਦਿੰਦਾ. “ਸੋਈ ਭਗਤ ਇਕਾਤੀ ਜੀਉ.” (ਮਾਝ ਮਃ ੫){210} 2. ਏਕਾਂਤ ਨਿਵਾਸੀ. ਇਕੱਲਾ ਰਹਿਣ ਵਾਲਾ. “ਸੋ ਇਕਾਂਤੀ, ਜਿਸੁ ਰਿਦਾ ਥਾਇ.” (ਬਸੰ ਮਃ ੫) 3. ਇਕੱਲਾ. ਨਿਵੇਕਲਾ. ਤਨਹਾ. “ਆਪਿ ਇਕਾਤੀ ਹੋਇ ਰਹੈ, ਆਪੇ ਵਡ ਪਰਵਾਰੁ.” (ਮਃ ੪ ਵਾਰ ਬਿਹਾ).

Footnotes:
{210} भक्ता एकान्तिनो सुख्याः (ਨਾਰਦ ਭਕ੍ਤਿ ਸੂਤ੍ਰ ੬੭).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits