Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ikaṯ(u). 1. ਇਕੋ। 2. ਸੈ੍ਵ ਸਰੂਪ ਵਿਚ (ਭਾਵ)। 3. (ਸੰ. ਏਕਤ੍ਰਣ) ਏਕਤਾ ਦੇ, 'ਏਕਤ' ਦੇ। 1. single, only one. 2. in self, home of one God. 3. in harmony, in oneness, in unity. 1. ਉਦਾਹਰਨ: ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥ Raga Maajh 1, Vaar 17:8 (P: 146). ਉਦਾਹਰਨ: ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥ Raga Sireeraag 1, 71, 3:1 (P: 58). 2. ਉਦਾਹਰਨ: ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥ ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਿਜ ਸਮਾਵਣਿਆ ॥ Raga Maajh 3, Asatpadee 28, 4:3 (P: 126). 3. ਉਦਾਹਰਨ: ਧਾਵਤੁ ਰਾਖੈ ਇਕਤੁ ਘਰਿ ਆਣੈ ॥ Raga Sireeraag 4, Vaar 14, Salok, 3, 2:3 (P: 88). ਉਦਾਹਰਨ: ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ ॥ Raga Aaasaa 4, Chhant 9, 5:2 (P: 443).
|
SGGS Gurmukhi-English Dictionary |
[var.] From Ikata
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਇਕਤ। (2) ਵਿ- ਸਿਰਫ. ਕੇਵਲ. "ਇਕਤੁ ਨਾਮ ਨਿਵਾਸੀ". (ਮਾਰੂ ਸੋਲਹੇ ਮਃ ੩)। (3) ਸੰ. ਏਕਤ੍ਵ. {ਸੰਗ੍ਯਾ}. ਏਕਤਾ. ਏਕਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|