Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Āsan(u). 1. ਬੈਠਣ ਦੀ ਥਾਂ, ਗਦੀ, ਤਖਤ। 2. ਬੈਠਕ, ਬੈਠਣ ਦੀ ਵਿਧੀ। 1. seat, sitting place, throne; abode. 2. posture. 1. ਉਦਾਹਰਨ: ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ ॥ Raga Gaurhee 5, 132, 4:1 (P: 208). ਉਦਾਹਰਨ: ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥ (ਟਿਕਾਣਾ). Raga Saarang 5, 54, 1:2 (P: 1215). 2. ਉਦਾਹਰਨ: ਆਸਨੁ ਪਵਨ ਦੂਰਿ ਕਰਿ ਬਵਰੇ ॥ Raga Bilaaval, Kabir, 8, 1:1 (P: 856).
|
|