Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਆਉਂਦੇ ਹਨ, ਮਿਲਦੇ ਹਨ, ਜਗਤ ਵਿਚ ਜਨਮ ਲੈਂਦੇ ਹਨ। ਤੂੰ ਆਵੇਂ (ਹੇ ਪ੍ਰਭੂ!)। ਉਦਾਹਰਣ: ਆਨ ਸੁਖਾ ਨਹੀ ਆਵਹਿ ਚੀਤਿ॥ {ਗਉ ੫, ੧੫੧, ੩:੨ (196)}। ਇਕਿ ਆਵਹਿ ਇਕ ਜਾਹਿ ਉਠਿ ਰਖੀਅਹਿ ਨਾਵ ਸਲਾਰ॥ {ਸਿਰੀ ੧, ੬, ੩:੧ (16)}। ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ॥ {ਸਿਰੀ ੫, ੭੮, ੨:੧ (45)}।

SGGS Gurmukhi-English Dictionary
[Desi v. pl.] Come
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits