Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Āvas(i). 1, ਲਿਆਉਂਦਾ। 2. ਸਹਾਇਕ ਕਿਰਿਆ, ਆਉਂਦੀ। 1. brings. 2. auxiliary verb. 1. ਉਦਾਹਰਨ: ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ ॥ Raga Bhairo 1, 5, 1:2 (P: 1126). 2. ਉਦਾਹਰਨ: ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥ Raga Aaasaa 5, 67, 1:4 (P: 387). ਉਦਾਹਰਨ: ਚੀਤਿ ਨ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ ॥ Raga Raamkalee 5, 5, 2:1 (P: 884).

Mahan Kosh Encyclopedia

ਦੇਖੋ, ਆਵਨ। (2) ਦੇਖੋ, ਅਵਸ਼੍ਯ। (3) ਆਵੇਗਾ (ਗੀ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits