Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aalas. ਸੁਸਤੀ, ਦਲਿਦਰ। indolence, laziness, lethargy. ਉਦਾਹਰਨ: ਸੰਤ ਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥ Raga Maajh 5, 48, 1:2 (P: 108).
|
English Translation |
n.m. sloth, laziness, indolence, sluggishness, sluggadliness lethargy; inactiveness, slothfulness.
|
Mahan Kosh Encyclopedia |
ਨਾਮ/n. ਆਲਸ੍ਯ. ਸੁਸਤੀ. ਘਾਉਲ. ਉੱਦਮ ਦੀ ਅਣਹੋਂਦ. “ਬਿਨਸੇ ਆਲਸ ਰੋਗਾ ਜੀਉ.” (ਮਾਝ ਮਃ ੫){190} “ਮਨਮੁਖ ਕਉ ਆਲਸ ਘਣੋ, ਫਾਥੇ ਓਜਾੜੀ.” (ਮਾਰੂ ਮਃ ੧) “ਆਲਸੁ ਛੀਜ ਗਇਆ ਸਭੁ ਤਨ ਤੇ.” (ਧਨਾ ਮਃ ੫) 2. ਸੰ. ਵਿ. ਆਲਸੀ. ਸੁਸਤ. ਉੱਦਮ ਰਹਿਤ. Footnotes: {190} ਐਤਰੇਯ ਬ੍ਰਾਹ੍ਮਣ ਦੇ ੩੩ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਆਲਸੀ ਦਾ ਭਾਗ ਸੌਂ ਜਾਂਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|