Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Āfū. ਮੁਆਫ਼ ਹੋ ਜਾਂਦੇ ਹਨ। are pardoned, are forgiven. ਉਦਾਹਰਨ: ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥ Raga Tilang 5, 4, 3:2 (P: 724).
|
Mahan Kosh Encyclopedia |
ਦੇਖੋ, ਅਫੀਮ. "ਅਮਲੀ ਮਿਸ਼ਰੀ ਛਾਡਕੈ ਆਫੂ ਖਾਤ ਸਰਾਹਿ". (ਵ੍ਰਿੰਦ)। (2) ਦੇਖੋ, ਅਫਵ. "ਗੁਨਹਿ ਉਸ ਕੇ ਸਗਲ ਆਫੂ". (ਤਿਲੰ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|