Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਆਪਣੇ, ਖ਼ੁਦ ਹੀ, ਆਪ ਹੀ, ਆਪਣੇ ਆਪ, ਆਪਣੇ ਆਪ ਦੀ/ਨੂੰ, ਆਪਣੇ ਤੋਂ/ਤੇ, ਆਪ ਦੀ/ਨੂੰ। ਉਦਾਹਰਣ: ਆਪਸ ਕਉ ਜੋ ਜਾਣੈ ਨੀਚਾ॥ {ਗਉ ੫, ਸੁਖ ੩, ੬:੩ (266)}।
|
| English Translation | |
One another, self.
|
| Mahan Kosh Encyclopedia |
{ਸੰਗ੍ਯਾ}. ਪਰਸਪਰ ਸੰਬੰਧ। (2) ਨਾਤਾ। (3) ਭਾਈਚਾਰਾ। (4) ਦੇਖੋ, ਆਪ ੭। (5) ਕ੍ਰਿ. ਵਿ- ਆਪੋ ਵਿੱਚੀ. ਆਪਸ ਮੇ.
Mahan Kosh data provided by Bhai Baljinder Singh (RaraSahib Wale);
See http://www.ik13.com
|
|