Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਲਿਆਂਦਾ। ਲਿਆ ਕੇ। ਉਦਾਹਰਣ: ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ॥ {ਰਾਮ ਨਾਮ, ੧, ੧:੧ (972)}। ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ॥ {ਆਸਾ ਨਾਮ, ੨, ੧:੧ (485)}।

Mahan Kosh Encyclopedia
ਲਿਆਈਏ. ਆਨਯਨ ਕਰੀਏ. ਆਣੀਏ। (2) ਕ੍ਰਿ. ਵਿ- ਲਿਆਕੇ. ਆਣਕੇ. ਆਨਯਨ ਕਰਕੇ. "ਆਨੀਲੇ ਫੂਲ ਪਰੋਈਲੇ ਮਾਲਾ". (ਆਸਾ ਨਾਮਦੇਵ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits