Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ān(i). 1. ਵੱਖ, ਹੋਰ। 2. ਲਿਆ/ਲਿਆ ਕੇ, ਸਹਾਇਕ ਕਿਰਿਆ। 3. ਆਕੇ। 4.ਇਜ਼ਤ, । 1. different, some other, another. 2. auxiliary verb, after bringing. 3. come, appear, arrive. 4. honor, esteem. 1. ਉਦਾਹਰਨ: ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ ॥ Raga Sireeraag, Bennee, 8, 2:4 (P: 93). 2. ਉਦਾਹਰਨ: ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਨ੍ਹ੍ਹਾ ॥ Raga Gaurhee 4, 61, 4:1 (P: 171). 3. ਉਦਾਹਰਨ: ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ Raga Sorath 9, 12, 1:1 (P: 634). 4. ਉਦਾਹਰਨ: ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ ॥ Raga Bilaaval 5, 66, 1:1 (P: 817).
|
SGGS Gurmukhi-English Dictionary |
[Desi v.] Brought
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ- ਲਿਆਕੇ, ਆਨਯਨ ਕਰਕੇ, ਆਣਕੇ. "ਆਨਿ ਆਨਿ ਸਮਧਾ ਬਹੁ ਕੀਨੀ". (ਕਲਿ ਅਃ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|