Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਹੋਰ, ਹੋਰ ਹੋਰ, ਹੋਰਨਾਂ ਦੇ। ਲਿਆਓ। ਇੱਜ਼ਤ। ਆ ਕੇ। ਉਦਾਹਰਣ: ਉਨ੍ਹ੍ਹ ਕੈ ਬਸਿ ਆਇਓ ਭਗਤਿ ਬਛਲੁ ਜਿਨਿ ਰਾਖੀ ਆਨ ਸੰਤਾਨੀ॥ {ਸਾਰ ੫, ੩੧, ੨:੧ (1210)}। ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ॥ {ਸੋਰ ੫, ੩, ੧:੨ (609)}। ਆਨ ਮਨਉ ਤਉ ਪਰ ਘਰ ਜਾਉ॥ {ਗਉ ੧, ੮, ੪:੧ (153)}। ਆਨ ਰਸਾ ਜੇਤੇ ਤੈ ਚਾਖੇ॥ {ਗਉ ੫,

SGGS Gurmukhi-English Dictionary
1. H. indeclinable 2. Desi v.   1. (from Sk. Anya) other, 2. bring
SGGS Gurmukhi-English Data provided by Harjinder Singh Gill, Santa Monica, CA, USA.

English Translation
Honor, grace, dignity.

Mahan Kosh Encyclopedia
ਦੇਖੋ, ਆਣ। (2) ਸੰ. ਅਨ੍ਯ. ਵਿ- ਦੂਜਾ. ਬੇਗਾਨਾ. ਪਰਾਇਆ. "ਆਨ ਆਪਨਾ ਕਰਤ ਵੀਚਾਰਾ". (ਸੋਰ ਮਃ ੫)। (3) {ਸੰਗ੍ਯਾ}. ਮਾਨ. ਪ੍ਰਤਿਸ੍ਠਾ. "ਜਿਨਿ ਰਾਖੀ ਆਨ ਸੰਤਾਨੀ". (ਸਾਰ ਮਃ ੫)। (4) ਸੰ. ਮੁਖ. ਮੂੰਹ। (5) ਆਗ੍ਯਾ. ਹੁਕੂਮਤ. ਆਈਨ. "ਇਨ ਲੋਗਨ ਤੇ ਆਨ ਮਨਾਊਂ". (ਨਾਪ੍ਰ)। (6) ਫ਼ਾ. __ ਸ਼ਰਾਬ। (7) ਸਵਾਦ. ਲੱਜਤ। (8) ਸੁੰਦਰਤਾ। (9) ਦੇਖੋ, ਆਂ ੨.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits