Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or GurmukhiSGGS Gurmukhi-Gurmukhi Dictionary
ਬੰਦਾ, ਬੰਦੇ, ਇਨਸਾਨ। ਉਦਾਹਰਣ: ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ॥ {ਧਨਾ ੧, ੨, ੧:੧ (660)}। ਨਾਨਕ ਹੰਸਾ ਆਦਮੀ ਬਧੇ ਜਮਪੁਰਿ ਜਾਹਿ॥ {ਆਸਾ ੧, ਵਾਰ ੧੮ਸ, ੧, ੨:੪ (472)}।

English Translation
{n.m.} man; human being, homo sapien.

Mahan Kosh Encyclopedia
ਅ਼. __ {ਸੰਗ੍ਯਾ}. ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ". (ਧਨਾ ਮਃ ੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits