Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Āṇ(i). 1. ਲਿਆ ਕੇ, ਲਿਆ ('ਮਹਾਨ ਕੋਸ਼' ਇਥੇ 'ਆਣਿ' ਦੇ ਅਰਥ 'ਅਗਨੀ' ਕਰਦੇ ਹਨ)। 2. ਮਾਨ, ਪ੍ਰਤਿਸਟਾ। 3. ਕਰ (ਭਾਵ)। 4. ਓਟ, ਸਰਨ, ਆਸਰਾ। 1. with, let(some body come); fire. 2. honor, glory. 3. set it. 4. protection, cover, refuge. 1. ਉਦਾਹਰਨ: ਸਚੁ ਬੂਝਣੁ ਆਣਿ ਜਲਾਈਐ ॥ Raga Sireeraag 1, 33, 2:3 (P: 25). 2. ਉਦਾਹਰਨ: ਜਿਸ ਕੀ ਮੀਰਾ ਰਾਖੈ ਆਣਿ ॥ Raga Aaasaa 5, 21, 2:2 (P: 370). 3. ਉਦਾਹਰਨ: ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ Raga Aaasaa 1, Vaar 22, Salok, 2, 5:1 (P: 474). 4. ਉਦਾਹਰਨ: ਕਹਤ ਨਾਮ ਦੇਉ ਤਾ ਚੀ ਆਣਿ ਨਿਰਭੈ ਹੋਇ ਭਜੀਐ ਭਗਵਾਨ ॥ Raga Saarang, ʼnaamdev, 1, 4:3;4 (P: 1252).

SGGS Gurmukhi-English Dictionary
[Desi v.] To be brought, to come from
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{ਸੰਗ੍ਯਾ}. ਅਗਨਿ. "ਸਚੁ ਬੂਝਣੁ ਆਣਿ ਜਲਾਈਐ". (ਸ੍ਰੀ ਮਃ ੧)। (2) ਸੰ. आणि. ਮਰ੍‍ਯਾਦਾ (ਮਰਯਾਦਾ). ੩. ਸੁਗੰਦ. ਕ਼ਸਮ. ਸੌਂਹ। (4) ਪਤ. ਮਾਨ. ਪ੍ਰਤਿਸ੍ਠਾ. "ਨਾਮ ਦੇਉ ਤਾਚੀ ਆਣਿ". (ਮਲਾ ਨਾਮਦੇਵ)। (5) ਕ੍ਰਿ. ਵਿ- ਆਨਯਨ ਕਰਕੇ. ਲਿਆਕੇ. "ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ". (ਬਿਲਾ ਅਃ ਮਃ ੪).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits