Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ācẖẖai. 1. ਆਉਂਦਾ ਹੈ ('ਗੁਰੂ ਗ੍ਰੰਥ ਕੋਸ਼' ਇਥੇ 'ਆਛੈ' ਦੇ ਅਰਥ 'ਅਸਤਿ' ਤੋਂ ਵਿਉਤਪਤਿ ਦੇ 'ਹੈ' ਕਰਦੇ ਹਨ।)। 2. ਚਾਹੁੰਦਾ ਹੈ, ਇਛਾਵਾਨ ਹੈ। 3. ਹੈ। 4. ਹੈਂ। 1. comes, descend. 2. desirous, seeks, longs for. 3. is. 4. are.
ਉਦਾਹਰਨਾ:
1. ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥ Raga Aaasaa 1, Vaar 13, Salok, 1, 2:1 (P: 470).
ਸੁ ਸਬਦੁ ਨਿਰੰਤਰਿ ਨਿਜਘਰਿ ਆਛੈ ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥ (ਆਵੈ). Raga Raamkalee, Guru Nanak Dev, Sidh-Gosat, 65:3 (P: 945).
2. ਦਰਸਨ ਨਾਮ ਕਉ ਮਨੁ ਆਛੈ ॥ Raga Devgandhaaree 5, 28, 1:1 (P: 533).
3. ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥ Raga Todee, Naamdev, 3, 1:1 (P: 718).
4. ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥ Raga Maaroo 5, 22, 3:2 (P: 1006).

Mahan Kosh Encyclopedia

ਦੇਖੋ- ਆਛ ਅਤੇ ਆਛਾ. “ਆਛੈ ਕਮਲ ਅਨੂਪ.” (ਬਿਲਾ ਕਬੀਰ) 2. ਅਕ੍ਸ਼ਯ. ਅਖੈ. “ਸਚ ਮਹਿ ਆਛੈ ਸਾਚਿ ਰਹੈ.” (ਵਾਰ ਆਸਾ) 3. ਚਾਹੁੰਦਾ ਹੈ. ਇੱਛਾ ਕਰਦਾ ਹੈ. “ਦਰਸਨ ਨਾਮ ਕਉ ਮਨ ਆਛੈ.” (ਦੇਵ ਮਃ ੫) 4. ਹੈ. ਅਸ੍ਤਿ. “ਭੂਮੰਡਲ ਖੰਡਲ ਪ੍ਰਭੁ ਤੁਮ ਹੀ ਆਛੈ.” (ਮਾਰੂ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits