Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Āchār(u). 1. ਰਹਿਣੀ ਸਹਿਣੀ, ਸ਼ੁਭ ਰਹਿਣੀ/ਕਰਮ। 2. ਸ਼ੁਭ ਕਰਮ। 3. ਕਰਮ, ਕੰਮਕਾਜ, ਕਿਰਿਆ। 4. ਧਰਮ ਕਰਮ। 5. ਸ਼ਾਸ਼ਤਰਾਂ ਦੇ ਦਸੇ ਹੋਏ ਕਰਮ। 1. conduct, way of living. 2. good deeds, noble actions. 3. actions, deeds. 4. religious deeds. 5. rituals as enunciated in Shastras, appropriate rituals. 1. ਉਦਾਹਰਨ: ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥ Raga Sireeraag 1, Asatpadee 14, 5:3 (P: 62). 2. ਉਦਾਹਰਨ: ਕਰਿ ਬੀਚਾਰੁ ਆਚਾਰੁ ਪਰਾਤਾ ॥ (ਸ਼ੁਭ ਰਹਿਣੀ). Raga Aaasaa 1, Asatpadee 7, 10:1 (P: 415). ਉਦਾਹਰਨ: ਜਿਉ ਭਾਵੈ ਤਿਉ ਰਾਖੁ ਤੂੰ ਹਰਿਨਾਮੁ ਮਿਲੈ ਆਚਾਰੁ ॥ Raga Sireeraag 1, Asatpadee 3, 1:2 (P: 54). ਉਦਾਹਰਨ: ਕਰਿ ਆਚਾਰੁ ਸਚੁ ਸੁਖੁ ਹੋਈ ॥ Raga Raamkalee 1, Oankaar, 15:7 (P: 931). 3. ਉਦਾਹਰਨ: ਨਿੰਦਕ ਕਾ ਮੈਲਾ ਆਚਾਰੁ ॥ (ਕਰਣੀ). Raga Bhairo 5, 54, 1:3 (P: 1151). 4. ਉਦਾਹਰਨ: ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥ (ਕਰਮ ਕਾਂਡ). Raga Aaasaa 1, 20, 1:2 (P: 355). 5. ਉਦਾਹਰਨ: ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥ (ਕਰਨ ਯੋਗ ਕੰਮ). Raga Aaasaa 1, 20, 1:2 (P: 355).

Mahan Kosh Encyclopedia

ਦੇਖੋ, ਅਚਾਰ. "ਸਿਮਰਨ ਸੁਆਮੀ ਇਹੁ ਸਾਧੁ ਕੋ ਆਚਾਰੁ". (ਸਾਰ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits