Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
ਗੱਲ ਮੰਨਣ ਵਾਲਾ, ਹੁਕਮ ਵਿਚ ਤੁਰਨ ਵਾਲਾ। ਉਦਾਹਰਣ: ਆਗਿਆਕਾਰੀ ਹਰਿ ਹਰਿ ਰਾਇ॥ {ਗਉ ੫, ੧੦੩, ੧:੩ (186)}।
|
English Translation |
{n.f.} obedience, submissiveness, compliance, docility.
|
Mahan Kosh Encyclopedia |
ਸੰ. आज्ञाकारिन्. ਵਿ-. ਹੁਕਮ ਮੰਨਣ ਵਾਲਾ. ਆਗ੍ਯਾ ਪਾਲਨ ਕਰਤਾ. "ਆਗਿਆਕਾਰੀ ਸਦਾ ਸੁਹਾਗਣਿ". (ਵਾਰ ਸੂਹੀ ਮਃ ੩).
Mahan Kosh data provided by Bhai Baljinder Singh (RaraSahib Wale);
See http://www.ik13.com
|
|