Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ākẖaṇ(u). 1. ਮੂੰਹ। 2. ਕਥਨ, ਬਿਆਨ। 1. mouth. 2. proclamation, exposition. 1. ਉਦਾਹਰਨ: ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥ Raga Maajh 1, Vaar 19ਸ, 2, 2:1 (P: 147). 2. ਉਦਾਹਰਨ: ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥ Raga Sireeraag 1, 7, 4:2 (P: 17).
|
Mahan Kosh Encyclopedia |
ਕ੍ਰਿ- ਕਹਿਣਾ. ਕਥਨ ਕਰਨਾ. "ਆਖਣੁ ਸੁਣਨਾ ਤੇਰੀ ਬਾਣੀ". (ਭੈਰ ਮਃ ੧)। (2) {ਸੰਗ੍ਯਾ}. ਕਥਨ. ਬਿਆਂਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|