Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ā-au. 1. ਆਉਣਾ, ਗਤੀ ਦਾ (ਚਾਲ ਦਾ) ਭਾਵ ਹੈ, ਹੁਕਮ ਕਰਾਂ। 2. ਸਨਮਾਨ ਵਜੋਂ 'ਆਵੋ' ਕਹਿਣਾ, ਜੀ ਆਇਆ ਕਹਿਣਾ। 3. ਆਉਣਾ ਕੇਵਲ ਕਿਰਿਆ ਰੂਪ ਵਿਚ (ਪਹਿਲਾ 'ਆਉ' 1. ਅਰਥ ਵਿਚ ਹੈ।)। 1. come, command; return. 2. welcome, to invite respectfully. 3. come, to remain.
ਉਦਾਹਰਨਾ:
1. ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥ Raga Sireeraag 1, 1, 3:1 (P: 14).
ਆਉ ਸਖੀ ਹਰਿ ਮੇਲੁ ਕਰੇਹਾ ॥ Raga Maajh 4, 3, 2:1 (P: 95).
2. ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥ Raga Vadhans 1, Alaahnneeaan 5, 1:4 (P: 581).
ਆਉ ਬੈਠ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥ Raga Sorath 5, 94, 2:1 (P: 631).
3. ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥ Raga Bilaaval 5, Chhant 3, 1:1 (P: 847).

SGGS Gurmukhi-English Dictionary
[p. v.] Come
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਆਉਣਾ. “ਆਉ ਸੰਤ ਮੀਤ ਪਿਆਰੇ.” (ਮਾਝ ਮਃ ੫) 2. ਸੰ. ਆਯੁ. ਨਾਮ/n. ਉ਼ਮਰ. ਅਵਸਥਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits