Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
ਆ ਜਾਂਦਾ ਹੈ। ਹੱਥ ਆ ਜਾਂਦਾ ਹੈ। ਆਉਣਾ ਚਾਹੀਦਾ ਹੈ। (ਬੁਢੇਪਾ) ਆ ਰਿਹਾ ਹੈ। ਜਨਮ ਲਈਦਾ। ਉਦਾਹਰਣ: ਸਭੁ ਜਗੁ ਠਗਿਓ ਠਗਿ ਆਈਐ ਜਾਈਐ॥ {ਮਾਝ ੧, ਵਾਰ ੧੯:੭ (147)}। ਸੇਵਿ ਸੁਆਮੀ ਸਤਿਗੁਰੁ ਦਾਤਾ ਮਨ ਬੰਛਤ ਫਲ ਆਈਐ॥ {ਗਉ ੫, ੧੫੩, ੨:੨ (213)}। ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ॥ {ਰਾਮ ੧, ਅਸ ੪, ੬:੧ (904)}।

.

© SriGranth.org, a Sri Guru Granth Sahib resource, all rights reserved.
See Acknowledgements & Credits