Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਆਇਆ, ਆਇਆ ਹਾਂ। ਉਦਾਹਰਣ: ਉਨ ਕੈ ਬਸਿ ਆਇਓ ਭਗਤਿ ਬਛਲੁ ਜਿਨਿ ਰਾਖੀ ਆਨ ਸੰਤਾਨੀ॥ {ਸਾਰ ੫, ੩੧, ੨:੧ (1210)}। ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ॥ {ਸਿਰੀ ੩, ੩੮, ੨:੨ (28)}। ਸਭ ਤਜਿ ਅਨਾਥੁ ਏਕ ਸਰਣਿ ਆਇਓ॥ {ਗਉ ੫, ੧੧੯, ੩:੧ (189)}। ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ॥ {ਸਿਰੀ ੫, ੭੪, ੩:੩ (43)
|
|