Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Āʼngan(i). ਹਿਰਦੇ ਰੂਪੀ ਵੇਹੜਾ। courtyard (heart). ਉਦਾਹਰਨ: ਆਂਗਨਿ ਮੇਰੇ ਸੋਭਾ ਚੰਦ ॥ Raga Aaasaa 5, 7, 2:3 (P: 372).
|
SGGS Gurmukhi-English Dictionary |
[Var.] From Âmgana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅੰਗਣ (ਵੇੜ੍ਹੇ) ਵਿੱਚ. "ਸੋਭਾ ਮੇਰੈ ਆਗਨਿ". (ਬਿਲਾ ਮਃ ੫) "ਆਗਿਨ ਸੁਖ ਬਾਸਨਾ". (ਫੁਨਹੇ ਮਃ ੫) ਅੰਗਣ ਵਿੱਚ ਸੁਖ ਸਾਥ ਵਸਣਾ. "ਘਰਿ ਆਂਗਨਿ ਨ ਸੁਖਾਈ". (ਸ੍ਰੀ ਬੇਣੀ)। (2) ਦੇਖੋ, ਅਗਨਿ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|