Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Aᴹmriṫḋʰaaraa. ਅੰਮ੍ਰਿਤ ਦੀ ਵਰਖਾ। torrential rain of nectar-Nam, Ambrosial nectar raining down. ਉਦਾਹਰਨ: ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ Raga Maajh 5, 26, 2:1 (P: 102). ਹਰਿ ਆਪੇ ਸਾਰਿੰਗ ਅੰਮ੍ਰਿਤ ਧਾਰਾ ॥ (ਸਵਾਂਤੀ ਬੂੰਦ). Raga Gaurhee 4, 44, 3:1 (P: 165).
|
| SGGS Gurmukhi-English Dictionary |
torrential rain of Nectar-Nam, Ambrosial Nectar raining down.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਅੰਮ੍ਰਿਤਧਾਰ) ਅੰਮ੍ਰਿਤ ਦਾ ਪ੍ਰਵਾਹ। 2. ਗੁਰੁਬਾਣੀ ਅਤੇ ਨਾਮ ਦੀ ਵਰਖਾ. “ਝਿਮਿ ਝਿਮਿ ਬਰਸੈ ਅੰਮ੍ਰਿਤਧਾਰਾ.” (ਮਾਝ ਮਃ ੫) 3. ਯੋਗ ਮਤ ਅਨੁਸਾਰ ਦਿਮਾਗ਼ ਤੋਂ ਟਪਕਿਆ ਰਸ. “ਅੰਮ੍ਰਿਤ ਧਾਰ ਗਗਨ ਦਸ ਦੁਆਰਿ.” (ਗਉ ਮਃ ੧) 4. ਦੇਖੋ- ਅੰਮ੍ਰਿਤਧਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|